ਪ੍ਰੇਮ ਰਾਵਤ: ਜਿਗਿਆਸਾ
ਇਹ ਕੋਈ ਆਮ ਪਿਆਸ ਨਹੀਂ ਹੈ ਜਿਸ ਨੂੰ ਬੁਝਾਉਣਾ ਹੋਵੇ।
ਸਪਸ਼ਟਤਾ।
ਸਾਡੇ ਅੰਦਰ ਕੁਝ ਅਜਿਹਾ ਹੈ ਜੋ ਜਿਗਿਆਸਾ ਦੀ ਥਾਂ ਜਾਣਨ ਦੀ ਪਿਆਸ ਰੱਖਦਾ ਹੈ।
ਸਾਨੂੰ ਹਰ ਚੀਜ਼ ਬਾਰੇ ਜਿਗਿਆਸਾ ਹੈ।
ਪਰ ਕਦੇ ਵੀ, ਇੱਕ ਵਾਰ ਵੀ,
ਜਿਗਿਆਸਾ ਦਿਲ ਨੂੰ ਸੰਤੁਸ਼ਟ ਨਹੀਂ ਕਰਦੀ।
ਜਿਗਿਆਸਾ ਦਾ ਸੁਭਾਅ ਹੀ ਇਹ ਹੈ ਕਿ ਉਹ
ਸੰਤੁਸ਼ਟ ਨਹੀਂ ਹੁੰਦੀ,
ਕਿਉਂਕਿ ਜੇ ਜਿਗਿਆਸਾ ਸੰਤੁਸ਼ਟ ਹੋ ਜਾਵੇ,
ਤਾਂ ਉਹ ਅਲੋਪ ਹੋ ਜਾਵੇਗੀ।
ਇਸ ਲਈ, ਉਹ ਆਪਣੇ ਆਪ ਨੂੰ ਜਿਉਂਦਾ ਰੱਖਦੀ ਹੈ - ਜਿਗਿਆਸਾ ਵਜੋਂ।
ਜਿਸ ਗੱਲ ਦਾ ਮੈਂ ਇੱਥੇ ਜ਼ਿਕਰ ਕਰ ਰਿਹਾ ਹਾਂ
ਉਹ ਸੋਚਣਾ ਨਹੀਂ ਹੈ।
ਇਹ ਮਹਿਸੂਸ ਕਰਨ ਬਾਰੇ ਹੈ।
ਸਰਲ ਬਣੋ।
ਜੋ ਤੁਸੀਂ ਹੋ, ਉਹੀ ਬਣੋ।